ਛੋਟਾ ਜਾਂ ਨਿਲ
ਨਿਲ return ਜਾਂ ਬਹੁਤ ਘੱਟ ਲੈਣ-ਦੇਣ, ਇੱਕ GSTIN
- GSTR-1 ਅਤੇ 3B ਹਰ ਮਹੀਨੇ
- ਨਿਲ filing
- ਚਲਾਨ ਅਤੇ ਪੇਮੈਂਟ ਸਹਾਇਤਾ
- Filed ਕਾਪੀ ਹਰ ਮਹੀਨੇ
₹750 / ਮਹੀਨਾ ਤੋਂ ਸ਼ੁਰੂ · + GST
ਸਹੀ ਫੀਸ ਕੰਮ ਦਾ ਦਾਇਰਾ ਦੇਖਣ ਤੋਂ ਬਾਅਦ ਤੈਅ ਹੁੰਦੀ ਹੈ
GST · CGST Act, 2017
GST ਵਿੱਚ ਸਭ ਤੋਂ ਮਹਿੰਗਾ ਕੰਮ ਪੈਂਡਿੰਗ ਕੰਮ ਹੁੰਦਾ ਹੈ। ਜੇ ਇੱਕ return ਲੇਟ ਹੋ ਜਾਵੇ ਤਾਂ ਅਗਲਾ ਬਲਾਕ ਹੋ ਜਾਂਦਾ ਹੈ, ITC ਅਟਕ ਜਾਂਦੀ ਹੈ, ਅਤੇ ਕਸਟਮਰ ਤੁਹਾਥੋਂ ਪੁੱਛਣ ਲੱਗਦਾ ਹੈ। ਅਸੀਂ ਹਰ ਮਹੀਨੇ ਦਾ ਸਾਈਕਲ ਸਮੇਂ ਸਿਰ ਪੂਰਾ ਕਰਦੇ ਹਾਂ।
ਕੰਮ ਵਿੱਚ ਕੀ ਸ਼ਾਮਲ ਹੈ
ਫੀਸ
ਫੀਸ ਲੈਣ-ਦੇਣ ਦੀ ਗਿਣਤੀ ਅਤੇ ਰਾਜਾਂ 'ਤੇ ਨਿਰਭਰ ਕਰਦੀ ਹੈ। ਹੇਠਾਂ ਸ਼ੁਰੂਆਤੀ ਅੰਕੜੇ ਦਿੱਤੇ ਗਏ ਹਨ।
ਨਿਲ return ਜਾਂ ਬਹੁਤ ਘੱਟ ਲੈਣ-ਦੇਣ, ਇੱਕ GSTIN
₹750 / ਮਹੀਨਾ ਤੋਂ ਸ਼ੁਰੂ · + GST
ਸਹੀ ਫੀਸ ਕੰਮ ਦਾ ਦਾਇਰਾ ਦੇਖਣ ਤੋਂ ਬਾਅਦ ਤੈਅ ਹੁੰਦੀ ਹੈ
ਵਪਾਰੀ ਜਾਂ ਸਰਵਿਸ ਪ੍ਰੋਵਾਈਡਰ, ਇੱਕ ਰਾਜ
₹1,500 / ਮਹੀਨਾ ਤੋਂ ਸ਼ੁਰੂ · + GST
ਸਹੀ ਫੀਸ ਕੰਮ ਦਾ ਦਾਇਰਾ ਦੇਖਣ ਤੋਂ ਬਾਅਦ ਤੈਅ ਹੁੰਦੀ ਹੈ
ਇੱਕ ਤੋਂ ਵੱਧ GSTIN, e-commerce ਜਾਂ export
₹3,500 / ਮਹੀਨੇ ਤੋਂ ਸ਼ੁਰੂ · + GST
ਸਹੀ ਫੀਸ ਕੰਮ ਦੇਖਣ ਤੋਂ ਬਾਅਦ ਤੈਅ ਹੁੰਦੀ ਹੈ
ਇਸ ਪੇਜ 'ਤੇ ਦਿੱਤੀ ਗਈ ਜਾਣਕਾਰੀ ਸਿਰਫ ਆਮ ਜਾਣਕਾਰੀ ਹੈ, ਕੋਈ ਪੇਸ਼ੇਵਰ ਸਲਾਹ ਨਹੀਂ। ਟੈਕਸ ਦੇ ਨਿਯਮ ਹਾਲਾਤ ਅਤੇ ਉਸ ਸਮੇਂ ਦੇ ਕਾਨੂੰਨ 'ਤੇ ਨਿਰਭਰ ਕਰਦੇ ਹਨ — ਆਪਣੇ ਕੇਸ ਲਈ ਸਾਡੇ ਨਾਲ ਗੱਲ ਕਰੋ।
ਤੁਸੀਂ ਬਿੱਲ ਲੈ ਲਿਆ ਅਤੇ ਪੇਮੈਂਟ ਵੀ ਕਰ ਦਿੱਤੀ — ਪਰ ਜੇ ਸਪਲਾਇਰ ਨੇ return ਨਹੀਂ ਭਰੀ ਤਾਂ ਕ੍ਰੈਡਿਟ ਤੁਹਾਡੇ 2B ਵਿੱਚ ਨਹੀਂ ਆਵੇਗਾ। ਇਸ ਲਈ ਮਿਲਾਨ ਹਰ ਮਹੀਨੇ ਹੋਣਾ ਚਾਹੀਦਾ ਹੈ, ਸਾਲ ਦੇ ਅਖੀਰ ਵਿੱਚ ਨਹੀਂ।
GSTR-1 ਅਤੇ 3B ਦਾ ਫਰਕ, e-invoice ਦਾ ਡਾਟਾ, ਅਤੇ ਸਾਲਾਨਾ return ਦਾ ਮਿਲਾਨ — system ਆਪਣੇ ਆਪ ਚੈੱਕ ਕਰਦਾ ਹੈ ਅਤੇ notice ਉੱਥੋਂ ਹੀ ਨਿਕਲਦਾ ਹੈ।
Scope
ਤੁਹਾਡਾ ਬਿਜ਼ਨਸ ਕਿਸ ਤਰ੍ਹਾਂ ਦਾ ਹੈ, ਉਸ ਹਿਸਾਬ ਨਾਲ ਹਰ ਮਹੀਨੇ ਦਾ ਕੰਮ ਵੱਖਰਾ ਹੁੰਦਾ ਹੈ।
ਸੇਲ ਦੀ ਪੂਰੀ ਜਾਣਕਾਰੀ, B2B ਅਤੇ B2C ਵੱਖਰੇ, HSN ਸਮਰੀ ਦੇ ਨਾਲ।
ਟੈਕਸ ਦਾ ਹਿਸਾਬ, ITC ਦਾ ਦਾਅਵਾ ਅਤੇ challan — ਇੱਕੋ ਸਾਈਕਲ ਵਿੱਚ।
ਤਿਮਾਹੀ filing ਵਾਲੇ client ਲਈ ਹਰ ਮਹੀਨੇ IFF ਤਾਂ ਜੋ customer ਦਾ credit ਨਾ ਰੁਕੇ।
Business ਬੰਦ ਜਾਂ sales ਨਹੀਂ — ਫਿਰ ਵੀ return ਜਾਂਦਾ ਹੈ, ਨਹੀਂ ਤਾਂ late fee ਲੱਗਦੀ ਰਹਿੰਦੀ ਹੈ।
ਹਰ ਮਹੀਨੇ books ਅਤੇ 2B ਦਾ ਮਿਲਾਨ, ਅਤੇ ਜੋ supplier ਮਿਸ ਕਰ ਰਹੇ ਹਨ ਉਹਨਾਂ ਦੀ list।
Applicability, setup, ਅਤੇ ਰੋਜ਼ਾਨਾ documents ਦੀਆਂ ਗਲਤੀਆਂ ਦਾ ਹੱਲ।
ਪਿਛਲੇ ਮਹੀਨੇ ਦੀ ਗਲਤ entry — ਜਿਸ window ਵਿੱਚ ਸੁਧਾਰ ਹੋ ਸਕਦਾ ਹੈ, ਉਸ ਵਿੱਚ ਠੀਕ ਕਰਨਾ।
ਸਾਲ ਭਰ ਦੇ returns ਅਤੇ books ਦਾ reconciliation, ਅਤੇ ਜਿੱਥੇ ਲੋੜ ਹੋਵੇ ਉੱਥੇ certification।
ਬਿਨਾਂ tax ਦੇ export ਲਈ LUT, ਅਤੇ refund application ਦਾ ਪੂਰਾ ਕੰਮ।
ਆਮ ਮੁਸ਼ਕਿਲਾਂ
ਇਹ ਉਹ ਹਾਲਾਤ ਹਨ ਜਿਨ੍ਹਾਂ ਵਿੱਚ ਕੰਮ ਰੁਕ ਜਾਂਦਾ ਹੈ ਅਤੇ ਪੈਸਾ ਫਸਿਆ ਰਹਿੰਦਾ ਹੈ।
Supplier ਨੇ return ਨਹੀਂ ਭਰਿਆ ਜਾਂ ਗਲਤ GSTIN ਪਾਇਆ — ਜਦੋਂ ਤੱਕ ਉਹ ਠੀਕ ਨਹੀਂ ਕਰਦਾ, credit ਨਹੀਂ ਮਿਲਦਾ।
ਇੱਕ ਪੁਰਾਣਾ return pending ਹੈ ਅਤੇ ਉਸ ਕਾਰਨ ਅਗਲੇ ਸਾਰੇ ਬਲਾਕ — ਹਰ ਦਿਨ ਜੁਰਮਾਨਾ ਵਧਦਾ ਰਹਿੰਦਾ ਹੈ।
ਦੋ returns ਵਿੱਚ ਵੱਖਰਾ ਨੰਬਰ ਗਿਆ ਹੋਵੇ ਤਾਂ system notice ਭੇਜਦਾ ਹੈ।
Turnover limit ਪਾਰ ਹੋਈ ਅਤੇ setup ਨਹੀਂ ਹੋਇਆ — bill ਹੀ valid ਨਹੀਂ ਮੰਨਿਆ ਜਾਂਦਾ।
ਸਾਲਾਂ ਤੋਂ ਇੱਕੋ ਗਲਤੀ ਵਾਰ-ਵਾਰ ਹੋਣ ਨਾਲ ਰਕਮ ਬਹੁਤ ਵੱਧ ਜਾਂਦੀ ਹੈ।
ASMT-10 ਹੋਵੇ ਜਾਂ DRC-01A — ਹਰ form ਦਾ ਆਪਣਾ ਜਵਾਬ ਅਤੇ ਆਪਣਾ ਸਮਾਂ ਹੁੰਦਾ ਹੈ।
Process
Sales ਅਤੇ purchase — Tally, Excel ਜਾਂ portal, ਜੋ ਵੀ ਤੁਸੀਂ ਵਰਤਦੇ ਹੋ।
Books ਅਤੇ 2B ਦਾ reconciliation, ਅਤੇ ਗੈਪ ਦੀ ਲਿਸਟ ਤੁਹਾਨੂੰ ਮਿਲੇਗੀ।
GSTR-1, 3B ਅਤੇ challan — cycle ਸਮੇਂ ਸਿਰ ਪੂਰਾ।
ਹਰ ਮਹੀਨੇ ਦੀ filed copy ਅਤੇ summary ਤੁਹਾਡੇ ਕੋਲ।
ਹਾਂ। Nil return ਵੀ file ਹੁੰਦੀ ਹੈ, ਅਤੇ ਨਾ ਭਰਨ 'ਤੇ late fee ਲੱਗਦੀ ਰਹਿੰਦੀ ਹੈ। registration ਜਦੋਂ ਤੱਕ active ਹੈ, filing ਦੀ ਜ਼ਿੰਮੇਵਾਰੀ ਰਹਿੰਦੀ ਹੈ।
ਜਦੋਂ ਤੱਕ ਉਹ file ਨਹੀਂ ਕਰਦਾ, credit 2B ਵਿੱਚ ਨਹੀਂ ਆਵੇਗੀ। ਅਸੀਂ ਹਰ ਮਹੀਨੇ ਅਜਿਹੀਆਂ entries ਦੀ ਲਿਸਟ ਕੱਢ ਕੇ ਦਿੰਦੇ ਹਾਂ ਤਾਂ ਜੋ ਤੁਸੀਂ ਉਨ੍ਹਾਂ ਨਾਲ ਸਮੇਂ ਸਿਰ follow-up ਕਰ ਸਕੋ, ਸਾਲ ਦੇ ਅਖੀਰ ਵਿੱਚ ਪਤਾ ਨਾ ਲੱਗੇ।
ਹਾਂ, ਪਰ ਪਹਿਲਾਂ ਇੱਕ review ਕਰਦੇ ਹਾਂ ਕਿ ਕਿੰਨਾ ਕੰਮ ਬਾਕੀ ਹੈ ਅਤੇ ਕਿੰਨੀ late fee ਬਣ ਰਹੀ ਹੈ। ਉਸ ਤੋਂ ਬਾਅਦ ਪੁਰਾਣੇ ਤੋਂ ਨਵੇਂ ਵੱਲ clear ਕਰਦੇ ਹਾਂ, ਕਿਉਂਕਿ ਬਿਨਾਂ ਪੁਰਾਣਾ ਭਰੇ ਨਵਾਂ file ਨਹੀਂ ਹੁੰਦਾ।
Amount ਤੁਹਾਡੇ ਕੇਸ ਅਤੇ pending ਸਮੇਂ 'ਤੇ ਨਿਰਭਰ ਕਰਦਾ ਹੈ, ਅਤੇ portal ਖੁਦ calculate ਕਰਦਾ ਹੈ — ਅਸੀਂ ਇੱਥੇ ਕੋਈ ਅੰਕੜਾ ਨਹੀਂ ਲਿਖਦੇ। ਤੁਹਾਡਾ GSTIN ਦੇਖ ਕੇ exact number ਦੱਸ ਦਿੰਦੇ ਹਾਂ।
ਹਾਂ। Tally, Excel, Zoho ਜਾਂ ਕੋਈ ਵੀ software — ਜੋ ਤੁਸੀਂ ਵਰਤਦੇ ਹੋ ਉਸੇ ਨਾਲ ਕੰਮ ਹੋ ਜਾਂਦਾ ਹੈ, ਵੱਖਰਾ system ਲੈਣ ਦੀ ਲੋੜ ਨਹੀਂ।
ਉਹ ਵੱਖਰਾ ਤਰੀਕਾ ਹੈ ਅਤੇ ਉਸ ਤੋਂ ਪਹਿਲਾਂ ਸਾਰੇ ਪੈਂਡਿੰਗ return ਭਰਨੇ ਪੈਂਦੇ ਹਨ। ਤੁਸੀਂ ਦੱਸ ਦਿਓ, ਅਸੀਂ ਪੂਰਾ ਰਸਤਾ ਦੱਸ ਦਿਆਂਗੇ।
ਹੋਰ ਵੀ
ਕਿੰਨੇ GSTIN ਹਨ, ਕਿਹੜਾ ਕਾਰੋਬਾਰ ਹੈ ਅਤੇ ਕੀ ਪੈਂਡਿੰਗ ਹੈ — ਇੰਨਾ ਕਾਫੀ ਹੈ। ਅਸੀਂ ਦੇਖ ਕੇ ਦੱਸ ਦਿਆਂਗੇ ਕਿ ਹਰ ਮਹੀਨੇ ਕੀ ਕੰਮ ਹੋਵੇਗਾ ਅਤੇ ਫੀਸ ਕਿੰਨੀ ਲੱਗੇਗੀ। ਇਸਦੇ ਲਈ ਕੋਈ ਫੀਸ ਨਹੀਂ।